ਮਨੁੱਖੀ ਜੀਵਨ’ਚ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਪਰਿਵਾਰਿਕ, ਸਮਾਜਿਕ, ਧਾਰਮਿਕ ਪੱਧਰ ਤੇ ਵੱਖ ਵੱਖ ਹਾਲਾਤਾਂ ਨਾਲ ਨਜਿੱਠਦੀਆਂ “ਖੇਮ ਖਜ਼ਾਨੇ” ਦੀ ਪ੍ਰਾਪਤੀ ਤੇ ਇਸਦਾ ਅਹਿਸਾਸ ਕਿਵੇਂ ਹੋਵੇ? ਇਹ ਕਿਤਾਬ ਮਹੱਤਵਪੂਰਨ ਵਿਸ਼ਿਆ ਨੂੰ ਲੈ ਕੇ ਕਵਿਤਾ ਤੇ ਨਾਲ ਲਗਦੇ ਹੀ ਸੰਖੇਪ ਵਿਸਥਾਰ ਕਰਦੇ ਸੰਬੰਧਿਤ ਲੇਖਾਂ ਦਾ ਬਹੁਤ ਸੁੰਦਰ ਗੁਲਦਸਤਾ ਹੈ ।
How to achieve the “Khem Khazana” (The Treasure of Happiness) while dealing with different situations in life at mental, family, social, religious level? This book is a collection of poetry and articles of such topics that is the key to unlock a happy and healthy life.